ਭਾਰਤ ਦੇ ਵਿਕਟਕੀਪਰ ਰਿਸ਼ਭ ਪੰਤ I P L ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ ਜਿਸ ਨੂੰ ਐਤਵਾਰ ਨੂੰ ਮੈਗਾ ਨਿਲਾਮੀ ‘ਚ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਦਾ ਖਰੀਦਿਆ ਹੈ।
ਰਿਸ਼ਭ ਪੰਤ ਲਈ ਸਨਰਾਈਜ਼ਰ ਹੈਦਰਾਬਾਦ ਅਤੇ ਲਖਨਊ ਦੇ ਵਿਚ ਬਹੁਤ ਜਬਰਦਸਤ ਮੁਕਾਬਲਾ ਹੋਇਆ, ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਦੀ ਬੋਲੀ ਲਗਾ ਕੇ ਰਿਸ਼ਭ ਪੰਤ ਨੂੰ ਖਰੀਦ ਲਿਆ।







Leave a Reply