ਐਸ਼ਵਰਿਆ ਰਾਏ ਦੀ Viral ਹੋਈ ਸਪੀਚ, ਤਲਾਕ ਦੀਆਂ ਅਫਵਾਹਾਂ ਦੇ ਬਾਵਜੂਦ ਦੁਬਈ ਸਮਾਗਮ ਵਿੱਚ ਸ਼ਾਮਲ

ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਅਫਵਾਹਾਂ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਹਨ। ਹਾਲ ਹੀ ਵਿੱਚ ਐਸ਼ਵਰਿਆ ਦੁਬਈ ਵਿੱਚ ਗਲੋਬਲ ਵੂਮੈਨ ਫੋਰਮ ਸਮਾਗਮ ਵਿੱਚ ਸ਼ਾਮਲ ਹੋਈ ਸੀ, ਜਿਸਦਾ ਸਪੀਚ ਵਾਇਰਲ ਹੋ ਗਈ।

ਐਸ਼ਵਰਿਆ ਨੇ ਇਸ ਈਵੈਂਟ ਵਿੱਚ ਸਮਾਨਤਾ ਅਤੇ ਬਦਲਾਅ ਦੇ ਮਾਮਲੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਨੀਲੇ ਅਤੇ ਸਿਲਵਰ ਗਾਊਨ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ, ਉਨ੍ਹਾਂ ਆਪਣੇ ਕੈਂਸਰ ਨਾਲ ਸਬੰਧਤ ਜਾਗਰੂਕਤਾ ਕੰਮਾਂ ਦੀ ਵੀ ਗੱਲ ਕੀਤੀ ਅਤੇ ਸਮਾਜ ਵਿੱਚ ਬਦਲਾਅ ਲਈ ਵਰਤੇ ਜਾ ਰਹੇ ਪਲੇਟਫਾਰਮਾਂ ਦੀ ਮਹੱਤਤਾ ਦੱਸਿਆ।

Leave a Reply

Your email address will not be published. Required fields are marked *