ਅਦਾਕਾਰੀ ਦੇ ਨਾਲ-ਨਾਲ ਜਾਨ੍ਹਵੀ ਕਪੂਰ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ ’ਚ ਰਹਿੰਦੀ ਹੈ। ਉਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਗਲੈਮਰਸ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਆਲ-ਵ੍ਹਾਈਟ ਆਊਟਫਿਟ ਪਾਇਆ ਹੋਇਆ ਹੈ।

ਕਾਰਸੈਟ ਟਾਪ ਨੂੰ ਇਕ ਮੈਚਿੰਗ ਵ੍ਹਾਈਟ ਹਾਈ ਵੇਸਟ ਸਕਰਟ ਨਾਲ ਪੇਅਰ ਕੀਤਾ ਹੈ।

ਇਸ ਖੂਬਸੂਰਤ ਲੁੱਕ ਨੂੰ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਆਪਣੇ ਸ਼ਾਨਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉਸ ਦੇ ਪ੍ਰਸ਼ੰਸਕਾਂ ਨੇ ਉਸ ਦੀ ਇਸ ਲੁੱਕ ਦੀ ਤਾਰੀਫ ਕੀਤੀ ਹੈ।










Leave a Reply