CM Bhagwant Mann : ਅੱਜ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੌਰੇ ‘ਤੇ ਹਨ। ਇਸ ਦੌਰਾਨ ਉਹ ਭਵਾਨੀਗੜ੍ਹ ਦੇ ਸਬਡਿਵੀਜ਼ਨ ਪਰਿਸਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ : ਅਮਰੀਕਾ ਨੇ ਫਿਰ ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ, ਜਾਣੋ ਇਸ ਵਾਰ ਕਿੱਥੇ ਲੈਂਡ ਹੋਇਆ ਜਹਾਜ਼
ਇਸ ਦੇ ਨਾਲ ਹੀ ਸੜਕ ਸੁਰੱਖਿਆ ਫੋਰਸ ਦੇ ਸ਼ਹੀਦ ਜਵਾਨ ਹਰਸ਼ਵੀਰ ਸਿੰਘ ਦੀ ਰਿਹਾਈਸ਼ ‘ਤੇ ਜਾਣਗੇ। ਉੱਥੇ ਹੀ ਦੂਜੇ ਪਾਸੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੂੰ ਸੀਵਰੇਜ ਸਾਫ ਕਰਨ ਵਾਲੀ ਮਸ਼ੀਨਾਂ ਦੇਣਗੇ।
ਇਹ ਵੀ ਪੜ੍ਹੋ : Dog Lover ਲਈ ਬੁਰੀ ਖ਼ਬਰ! ਕੁੱਤਿਆਂ ਦੇ ਪਾਲਣ ਅਤੇ ਖਰੀਦਣ ‘ਤੇ ਪਾਬੰਦੀ







Leave a Reply