ਆਮ ਆਦਮੀ ਪਾਰਟੀ ਨੇ Municipal Corporation Jalandhar Election 2024 ਲਈ ਡਾ. ਮਨੀਸ਼ ਕਾਰਲੂਪਿਆ ਨੂੰ ਵਾਰਡ ਨੰਬਰ 58 ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਡਾ. ਕਾਰਲੂਪਿਆ ਸਮਾਜ ਸੇਵਾ, ਸਿਹਤ ਸੇਵਾਵਾਂ ਅਤੇ ਲੋਕ-ਹਿੱਤ ਦੇ ਮੁੱਦਿਆਂ ‘ਤੇ ਆਪਣੀ ਦਿਲਚਸਪੀ ਅਤੇ ਕਾਮਯਾਬੀ ਲਈ ਜਾਣੇ ਜਾਂਦੇ ਹਨ। ਪਾਰਟੀ ਦੇ ਇਸ ਫੈਸਲੇ ਨੂੰ ਸਮਰਥਕਾਂ ਵੱਲੋਂ ਸ਼ਲਾਘਾ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਲਗਨ ਨਾਲ ਕੰਮ ਕਰਨਗੇ। ਵਾਰਡ 58 ਦੇ ਵੋਟਰਾਂ ਵਿੱਚ ਉਮੀਦਵਾਰ ਦੀ ਚੋਣ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ।







Leave a Reply