ਪੰਜਾਬੀ ਗਾਇਕ ਦਿਲਜੀਤ ਨੂੰ ਨੋਟਿਸ: ਪਟਿਆਲਾ ਪੈਗ-ਪੰਜ ਤਾਰਾ ਗਾਉਣ ‘ਤੇ ਪਾਬੰਦੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਕਲ ਆਪਣੇ ਦਿਲ-ਲੁਮੀਨਾਤੀ ਟੂਰ ਦੇ ਚਰਚਾ ਵਿਚ ਹਨ। ਉਹਨਾਂ ਦਾ ਕੱਲ ਦਾ ਕੌਂਸਰਟ ਹੈਦਰਾਬਾਦ ਵਿਚ ਹੈ। ਤੇਲੰਗਾਨਾ ਸਰਕਾਰ ਨੇ ਗਾਇਕ ਅਤੇ ਉਹਨਾਂ ਦੀ ਟੀਮ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਪਟਿਆਲਾ ਪੈਗ-ਪੰਜ ਤਾਰਾ ਗਾਉਣ ‘ਤੇ ਪਾਬੰਦੀ ਲਗਾਈ ਹੈ ਅਤੇ ਹੈਦਰਾਬਾਦ ਕੰਸਰਟ ‘ਚ ਬੱਚਿਆਂ ਨੂੰ ਸਟੇਜ ‘ਤੇ ਬੁਲਾਉਣਾ ਵੀ ਮਣਾ ਹੈ।

Leave a Reply

Your email address will not be published. Required fields are marked *