Bomb Blast in Pakistan : ਨਮਾਜ਼ ਦੌਰਾਨ ਆਤਮਘਾਤੀ ਹਮਲਾ, 16 ਲੋਕਾਂ ਦੀ ਮੌਤ

Bomb Blast in Pakistan : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅਖੋਰਾ ਖੱਟਕ ਵਿੱਚ ਦਾਰੁਲ ਉਲੂਮ ਹੱਕਾਨੀਆ ਮਦਰੱਸੇ ਵਿੱਚ ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ ਹੋਏ ਇੱਕ ਆਤਮਘਾਤੀ ਧਮਾਕੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਜਮੀਅਤ ਉਲੇਮਾ-ਏ-ਇਸਲਾਮ-ਸਾਮੀ (ਜੇਯੂਆਈ-ਐਸ) ਦੇ ਮੁਖੀ ਮੌਲਾਨਾ ਹਾਮਿਦੁਲ ਹੱਕ ਹੱਕਾਨੀ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਕੂਲੀ ਬੱਚਿਆਂ ਦੀ ਫਿਰ ਤੋਂ ਮੌਜਾਂ, 7 ਮਾਰਚ ਤੱਕ ਸਕੂਲ ਬੰਦ

ਉਹ ਮੌਲਾਨਾ ਸਮੀਉਲ ਹੱਕ ਹੱਕਾਨੀ, ਸਾਬਕਾ JUI-S ਮੁਖੀ ਅਤੇ ‘ਤਾਲਿਬਾਨ ਦੇ ਜਨਕ’ ਦਾ ਪੁੱਤਰ ਸੀ।

ਇਹ ਵੀ ਪੜ੍ਹੋ : ਸਰਵਾਈਕਲ ਕੈਂਸਰ ਤੋਂ ਕਿਵੇਂ ਬਚੀਏ ? ਸ਼ੁਰੂਆਤੀ ਲੱਛਣ ਅਤੇ ਸਾਵਧਾਨੀਆਂ

Leave a Reply

Your email address will not be published. Required fields are marked *